ਦਸਤਾਰ ਮੁਕਾਬਲਾ

ਦਸਤਾਰ ਮੁਕਾਬਲਾ
ਬੁੱਢਾ ਸਾਹਿਬ ਗੁਰਦਵਾਰਾ (ਮਨਸੂਰਾਂ ਵਾਲੇ ਪਾਸੇ) ਪਿੰਡ ਲਲਤੋਂ ਕਲਾਂ ਵਿਖੇ 11 ਫਰਵਰੀ 2018 ਨੂੰ ਕਰਵਾਇਆ ਗਿਆ ਇਸ ਵਿਚ ਬਹੁਤ ਸਾਰੇ ਬੱਚੇ ਅਤੇ ਜਵਾਨਾਂ ਨੇ ਹਿੱਸਾ ਲਿਆ| ਮੌਕੇ ਤੇ ਜੇਤੂ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ |










 
© (c)2008 Village Panchayat Lalton Kalan (Ludhiana).All rights reserved |Site is proudly powered by Jagtar Singh Gill