ਮੰਡੀ ਮੁੱਲਾਂਪੁਰ ਲੁਧਿਆਣਾ ਵਾਰਡ no 11 ਜੋ ਕੇ ਸਬ ਪਾਸੇ ਤੋਂ ਸੀਵਰੇਜ ਪਾਉਣ ਕਾਰਨ ਪਟਿਆ ਹੋਇਆ ਹੈ ਪਰ ਸੀਵਰੇਜ ਪੈਣ ਦਾ ਕੰਮ ਬੰਦ ਹੈ ਕਿਊ ਕੇ ਬਰਸਾਤ ਦਾ ਮੌਸਮ ਹੈ ਪਰ ਇਹ ਕੰਮ ਜਾ ਤਾ ਪਹਿਲਾ ਸ਼ੁਰੂ ਹੋਣਾ ਚਾਹੀਦਾ ਸੀ ਜਾ ਬਰਸਾਤ ਦੇ ਬਾਦ ਜਾ ਇਕ ਇਕ ਗਲੀ ਨੂੰ ਪੱਟ ਕੇ ਹੋਈਆਂ ਏਦਾਂ ਕੀ ਕੰਮ ਸਾਰੇ ਵਾਰਡ ਚ ਇਕ ਵਾਰ ਚ ਸ਼ੁਰੂ ਕਰ ਦਿੱਤਾ ਗਿਆ ਹੁਣ ਬਰਸਾਤ ਹੁੰਦੇ ਹੀ ਵੱਡੇ ਵੱਡੇ ਟੋਏ ਪੈ ਗਏ ਪਤਾ ਹੀ ਨੀ ਚਲਦਾ ਕਿੰਨੇ ਲੋਕ ਡਿਗ ਚੁੱਕੇ ਨੇ ਇਹਨਾਂ ਦੇ ਵਿੱਚ ਕਿੰਨੀਆਂ ਗੱਡੀਆਂ ਵੀ ਫਸ ਚੁੱਕਿਆ ਹੁਣ ਤੱਕ ਪਰ ਕੋਈ ਧਿਆਨ ਨਹੀਂ ਇਸ ਵੱਲ ਅਤੇ ਨਾ ਰਸਤਾ ਖਰਾਬ ਦਾ ਕੋਈ ਬੋਰਡ ਲਗਿਆ ਨਾ ਲੰਗਣ ਦਾ ਕੋਈ ਰਸਤਾ ਸਾਰੇ ਵਾਰਡ ਦੀ ਹਾਲਤ ਇਸ ਤਰਾਂ ਹੀ ਹੈ
Captain Sandeep Singh Sandhu
Manpreet Singh Ayali
Rupali Jain
ਇਕ ਵਾਰ ਵਾਰਡ no 11 ਦਾ ਦੌਰਾ ਜਰੂਰ ਕਰ ਕੇ ਜਾਓ ਸਤਿਕਾਰ ਯੋਗ ਲੀਡਤ ਸਹਿਬਾਨ ਜੀ